ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਵਿੱਚ ਗੋਲਡੀ ਲਿਖਦਾ ਹੈ, ਕਿ ਐਨਕਾਊਂਟਰ ਤੋਂ ਪਹਿਲਾਂ ਮੈਨੂੰ ਜਗਰੂਪ ਨੇ ਕਾਲ ਕਿਤੀ ਸੀ ਤੇ ਮੈਨੂੰ ਦੱਸਿਆ ਸੀ ਕਿ ਪੁਲਿਸ ਨੇ ਸਾਨੂੰ ਘੇਰਾ ਪਾ ਲਿਆ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਰਰੈਂਡਰ ਕਰ ਦਿਓ ਮੈਂ ਤੁਹਾਨੂੰ ਬਾਹਰ ਕੱਢਵਾ ਲਾਊਂਗਾ ਪਰ ਉਹ ਮੈਨੂੰ ਕਹਿਣ ਲੱਗੇ ਕਿ "ਬਾਈ" ਤੈਨੂੰ ਅਸੀਂ ਆਪਣੀ ਲਾਸਟ ਪਰਫੌਰਮੰਸ ਦਿਖਾਉਣੀ ਹੈ।
#OneIndiaPunjabi #goldybrar #policeencounter